ਜਿਉਂਦੀ ਰਹਿ ਧੀਏ: ਮੈਨੂੰ ਆਪਣੇ ਪੰਜਾਬ ਦੀ ਧੀ ਤੇ ਮਾਨ ਹੈ, ਮੇਰੀ ਧੀ ਹਰਮਨਪ੍ਰੀਤ ਪੂਰੇ ਵਿਸ਼ਵ ਵਿੱਚ ਪੰਜਾਬ ਦਾ ਨਾਮ ਕਰੇਗੀ ਰੋਸ਼ਨ- ਸੁਖਜਿੰਦਰ ਰੰਧਾਵਾ

ਗੁਰਦਾਸਪੁਰ, 10 ਜੂਨ ( ਮੰਨਣ ਸੈਣੀ)। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਉੱਚੇ ਕੱਦ ਦੇ ਆਗੂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਹਰਮਨਪ੍ਰੀਤ ਕੌਰ ਜੋਕਿ ਮੋਗਾ ਜਿਲ੍ਹੇ ਤੋਂ ਹਨ ਦੇ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਬਣੇ ਜਾਣ ਤੇ ਮੁਬਾਰਕਬਾਦ ਦਿੱਤੀ ਹੈ ਅਤੇ ਕਿਹਾ ਹੈ ਕਿ “ਜਿਉਂਦੀ ਰਹਿ ਧੀਏ”। ਰੰਧਾਵਾ ਨੇ ਕਿਹਾ … Continue reading ਜਿਉਂਦੀ ਰਹਿ ਧੀਏ: ਮੈਨੂੰ ਆਪਣੇ ਪੰਜਾਬ ਦੀ ਧੀ ਤੇ ਮਾਨ ਹੈ, ਮੇਰੀ ਧੀ ਹਰਮਨਪ੍ਰੀਤ ਪੂਰੇ ਵਿਸ਼ਵ ਵਿੱਚ ਪੰਜਾਬ ਦਾ ਨਾਮ ਕਰੇਗੀ ਰੋਸ਼ਨ- ਸੁਖਜਿੰਦਰ ਰੰਧਾਵਾ